ਕ੍ਰਿਸਮਸ ਟਰੀਜ਼

ਕ੍ਰਿਸਮਸ ਟਰੀਜ਼
ਸਾਰੀ ਉਮਰ ਧਰਮਾਂ ਦੀ ਪੜ੍ਹਾਈ ਅਤੇ ਪੀ ਐਚ ਡੀ ਕਰਨ ਮਗਰੋਂ ਵੀ ਮੈਨੂੰ ਕਿਸੇ ਬਾਈਬਲ ਦੇ ਵਰਕੇ ਤੇ ਆ ਕ੍ਰਿਸਮਸ ਟਰੀ ਦਾ ਨਿਸ਼ਾਨ ਤਕ ਨਜ਼ਰ ਨਹੀ ਪਿਆ ਹੈਰਾਨ ਹਾਂ ਅਜੇਹੀ ਮੂਰਖਤਾ ਤੇ, ਇਹ ਰਸਮ ਚਲਾ ਕਿਸ ਦਿੱਤੀ!ਪੱਛਮ ਸੰਸਾਰ ਸਭ ਤੋਂ ਵੱਡਾ ਖਪਤਕਾਰੀ ਸਮਾਜ ਹੈ। ਸਧਾਰਣ ਮਨੁੱਖ ਭਾਂਵੇ ਤੁਸੀਂ ਨਾਰਾਜ਼ ਹੋਵੋ, ਹੁੰਦਾ ਅਸਲ ਵਿੱਚ ਮੂਰਖ ਹੀ ਹੈ। ਕਿਸੇ ਇੱਕ ਦੀ ਮੂਰਖਤਾ ਦੂਜੇ ਦੀ ਅਕਲ ਦੀ ਅਮੀਰੀ ਹੁੰਦੀ ਹੈ, ਇੱਕ ਦਾ ਹਨੇਰ ਹੀ ਦੂਜੇ ਦੀ ਦੀਵਾਲੀ ਹੁੰਦੀ ਹੈ। ਕਿਸੇ ਨਾ ਕਿਸੇ ਸਮੇਂ ਇੱਕ ਸਿਆਣੇ ਵਿਪਾਰੀ ਨੇ ਮੂਰਖਾਂ ਨੂੰ ਆਖਿਆ ਹੋਵੇਗਾ ਘਰਾਂ ਅੰਦਰ ਅਜੇਹਾ ਰੁੱਖ ਟੰਗਣ ਨਾਲ ਯੱਸੂ ਮਸੀਹ ਬੜਾ ਪ੍ਰਸੰਨ ਹੁੰਦਾ ਹੈ। ਪਤਾ ਨਹੀਂ ਕਿੰਨੇ ਅੰਨ੍ਹਿਆ ਅਪਣੇ ਘਰ ਲੋ ਕਰਦਿਆਂ ਕਿੰਨੇ ਲੋਕਾਂ ਨੂੰ ਕਰੋੜ ਪਤੀ ਬਣਾ ਦਿੱਤਾ ਹੋਵੇ! ਬਰਬਾਦੀ ਇਸ ਹੱਦ ਤਕ ਕਿ ਜ਼ਰਾ ਸੋਚ ਕੇ ਵੇਖੋ ਕਿੰਨੇ ਰੁੱਖ ਕਤਲ ਹੋਏ।
ਅਮਰੀਕਾ ਅੰਦਰ ਨੈਸ਼ਨਲ ਐਸੋਸੀਏਸ਼ਨ ਆਫ਼ ਕ੍ਰਿਸਮਸ ਟਰੀਜ਼ ਅਨਸਾਰ ਹਰ ਸਾਲ 27,000,000 ਕ੍ਰਿਸਮਸ ਗਟਰੀਜ਼ ਕੱਟੇ ਜਾਂਦੇ ਹਨ। ਜੋ ਬੂਟਾ ਲਾਇਆ ਜਾਂਦਾ ਹੈ ਉਸ ਨੂੰ ਜਵਾਨ ਹੋਣ ਲਈ 7 ਸਾਲ ਚਾਹੀਦੇ ਹਨ। (ਅੰਕੜੇ 2010, ਹੁਣ ਇਸ ਤੋਂ ਕਈ ਮਿਲੀਅਨ ਵਧ ਹੋਣ ਗੇ) ਨਕਲੀ ਕ੍ਰਿਸਮਸ ਟਰੀਜ਼ ਜੋ ਪਲਾਸਟਿਕ ਦੇ ਹੁੰਦੇ ਹਨ 8200,000 ਲਗਦੇ ਹਨ। ਹਰ ਸਾਲ ਜੋ ਕ੍ਰਿਸਮਸ ਟੇਰੀਜ਼ ਇਸਤਮਾਲ ਹੁੰਦੇ ਹਨ ਕੋਈ 50,000,000 ਤਕ ਜਾਂਦੇ ਹਨ। ਜ਼ਰਾ ਸੋਚ ਕੇ ਵੇਖੋ ਕਿੱਡਾ ਵੱਡਾ ਬਰਬਾਦੀ ਦਾ ਸਬੱਬ ਇਹ ਤਿਓਹਾਰ ਬਣਦਾ ਹੈ ਜਿਸ ਦਾ ਪ੍ਰਭੂ ਯੱਸੂ ਮਸੌਹ ਦੇ ਜਨਮ ਉੱਤਸਵ ਨਾਲ ਕੋਈ ਸਬੰਧ ਨਹੀਂ। ਜੇ ਅੱਜ ਤੁਸੀਂ ਅਜੇਹੇ ਘਰ ਦੇ ਸ਼ਿੰਗਾਰ ਬਾਬਤ ਸੋਚਦੇ ਹੋ, ਰੁੱਖਾਂ ਦੇ ਘਾਤਕ ਨਾ ਬਣੋ। ਇਹਾ ਨੂੰ ਪਿਆਰ ਕਰੋ ਪ੍ਰਦੂਸ਼ਨ ਘਟਾਓ।
PLEASE, LOVE TREES,SAVE THEM! TREES ARE VARIOUS DRESSES OF MOTHER EARTH, DO NOT UNDRESS HER!

News Search

Main Happenings

Amir Ayad lies in a hospital

By News By ......

Posted on July 13, 2015 at 10:00 PM

Amir Ayad lies in a hospital bed after he was allegedly beaten by Islamic hardliners who stormed a mosque in suburban Cairo

Pakistan: Islamist Mob Kills Christian Couple Accused of Blasphemy

By News By ......

Posted on July 13, 2015 at 10:00 PM

Commanded from mosque loudspeakers, a Muslim throng in Punjab Province killed a Christian couple yesterday after a co-worker accused the pregnant wife of defiling the Koran, sources said.