ਨੀਹ ਪੱਕੀ ਕਰੋ, ਜੜ੍ਹ ਪਕੜ ਜਾਓ
ਨੀਹ ਪੱਕੀ ਕਰੋ, ਜੜ੍ਹ ਪਕੜ ਜਾਓ-
ਸੰਤ ਪਾਲ ਅਪਣੇ ਇੱਕ ਖਤ ਵਿੱਚ ਲਿਖਦਾ ਹੈ, “ਜੇ ਤੁਸੀਂ ਵਿਸ਼ਵਾਸ ਵਿੱਚ ਪੱਕੇ ਹੋ, ਮਜ਼ਬੂਤੀ ਨਾਲ ਜੜ੍ਹ ਫੜੀ ਰੱਖੋ। ਆਸ ਦਾ ਪੱਲਾ ਨਾ ਛੱਡੋ ਜੋ ਵਚਨ ਬਿਆਨ ਕਰਦਾ ਹੈ, ਜੋ ਤੁਹਾਨੂ ਅਤੇ ਸਾਰੇ ਸੰਸਾਰ ਨੂੰ ਸੁਣਾਇਆ ਗਿਆ। ਇਸ ਵਚਨ ਦਾ ਮੈਂ ਪਾਲ, ਇੱਕ ਸੇਵਕ ਹਾਂ।
ਇਸ ਕਰਕੇ ਕਿ ਪ੍ਰਭੂ ਯੱਸੂ ਮਸੀਹ ਦਾ ਪਿਆਰ ਤੁਹਾਡੇ ਦਿਲ ਵਿੱਚ ਜੜ੍ਹ ਫੜ ਜਾਵੇ”
ਖਾਸ ਸ਼ਬਦ ਗੌਰ ਕਰਨ ਵਾਲਾ ਹੈ “ਜੜ੍ਹ ਫੜਨਾ ਅਤੇ ਧਰਤੀ ਵਿੱਚ ਗਹਿਰੀ ਨੀਹ ਫੜਨੀ” ਪੇਤਲਾ ਜੇਹਾ ਉਪਰਲੀ ਧਰਤੀ ਵਿਚਲੇ ਪੌਦੇ ਦੀ ਜੜ੍ਹ ਗਹਿਰੀ ਨਹੀਂ ਹੁੰਦੀ। ਸੁੱਕ ਜਾਂਦਾ ਹੈ, ਛੇਤੀ ਸੜ ਜਾਂਦਾ ਹੈ। ਰੇਤ ਤੇ ਬਣਿਆ ਘਰ ਝਖੜ ਤੁਫ਼ਾਨਾ
ਵਿੱਚ ਜਾਂਦਾ ਲੱਗਦਾ ਹੈ। ਪੱਥਰ ਦੀ ਚਟਾਨ ਤੇ ਬਣਿਆ ਘਰ, ਪੱਕੀ ਨੀਹ ਹੋਣ ਕਾਰਣ ਖੜਾ ਰਹਿੰਦਾ ਹੈ।
ਐਹਨੀ ਦਿਨੀ, ਚੀਨ ਦੇ ਧਰਮ ਦੇ ਨੀਹ ਪੱਥਰ, ਫਲਾਸਫਰ, ਟੀਚਰ ਅਤੇ ਸਮਾਜਿਕ ਦਾਰਸ਼ਨਿਕਤਾ ਦੇ ਮਾਹਿਰ ਤਾਓ (ਦਾਓ) ਨੂੰ ਪੜ੍ਹਨ ਦਾ ਸਮਾਂ ਮਿਲਿਆ। ਅਪਣੇ ਅਧਿਆਤਮਕ ਵਾਦ ਦੀ ਪਛਾਣ ਕਰਦਾ ਹੋਇਆ, ਇੱਕ ਅਜੇਹੇ ਬਾਂਸ ਦੇ ਰੁੱਖ ਦੀ ਮਿਸਾਲ ਦੇਂਦਾ ਹੈ ਜੋ ਬੜਾ ਹੀ ਅਦਿਭੁੱਤ ਅਤੇ ਨਿਰਾਲਾ ਹੈ। ਅਪਣੇ ਜੀਵਨ ਦੇ ਪਹਿਲੇ ਪੰਜ ਸਾਲ ਇਹ ਅਪਣੀ ਉਚਾਈ ਵਿੱਚ ਕੋਈ ਖਾਸ ਵਾਧਾ ਨਹੀਂ ਕਰਦਾ, ਗਿੱਠਾ ਜੇਹਾ ਰਹਿੰਦਾ ਹੈ। ਪਰ ਇਸ ਸਮੇ ਅੰਦਰ ਉਹ ਧਰਤੀ ਵਿੱਚ ਅਪਣੀਆਂ ਜੜ੍ਹਾਂ ਦਾ ਜਾਲ ਬੁਣ ਬਹਿੰਦਾ ਹੈ। ਕੋਈ ਸਤ ਫ਼ੁੱਟ ਦੀ ਗਹਿਰਾਈ ਤਕ ਜੜ੍ਹਾਂ ਦਾ ਜਾਲ ਵਛਾ ਲੈਂਦਾ ਹੈ। ਪੰਜ ਸਾਲਾਂ ਮਗਰੋ, ਇਹ ਇੱਕ ਸਾਲ ਵਿੱਚ ਹੀ ਕੋਈ 15 ਫ਼ੁੱਟ ਦੀ ਬੁਲੰਦੀ ਤਕ ਨਿੱਕਲ ਜਾਂਦਾ ਹੈ। ਬਾਂਸਾਂ ਦੇ ਰੁੱਖਾਂ ਅੰਦਰ, ਇਹ ਨਸਲ ਸਭ ਤੋਂ ਲੰਮੀ ਅਤੇ ਮੋਟੀ ਹੁੰਦੀ ਹੈ। ਚੀਨ ਦੇ ਪੁਰਾਤਨ ਕਾਲ ਦੇ ਲੋਕ ਅਪਣੇ ਘਰ ਅਤੇ ਪੁਲ਼ ਵੀ ਇਸ ਰੁੱਖ ਦੀ ਲਕੱੜ ਨਾਲ ਬਣਾਉਂਦੇ ਸਨ। ਮਨੁੱਖੀ ਜੀਵਨ ਦੀ ਸ਼ਾਨੋ ਸ਼ੌਕਤ ਦੀ ਤੁਲਣਾ ਨੂੰ ਦਾਓ ਇਸ ਰੁੱਖ ਨਾਲ ਮਿਣਦਾ ਹੈ।
News Search
Main Happenings
Amir Ayad lies in a hospital
By News By ......Posted on July 13, 2015 at 10:00 PM
Amir Ayad lies in a hospital bed after he was allegedly beaten by Islamic hardliners who stormed a mosque in suburban Cairo
Pakistan: Islamist Mob Kills Christian Couple Accused of Blasphemy
By News By ......Posted on July 13, 2015 at 10:00 PM
Commanded from mosque loudspeakers, a Muslim throng in Punjab Province killed a Christian couple yesterday after a co-worker accused the pregnant wife of defiling the Koran, sources said.