True and False Prophets
15 “Watch out for false prophets. They come to you in sheep’s clothing, but inwardly they are ferocious wolves. 16 By their fruit you will recognize them. Do people pick grapes from thornbushes, or figs from thistles? 17 Likewise, every good tree bears good fruit, but a bad tree bears bad fruit. 18 A good tree cannot bear bad fruit, and a bad tree cannot bear good fruit. 19 Every tree that does not bear good fruit is cut down and thrown into the fire. (CHURCH ON THE AIR)ਰੁੱਖ/ ਫੁੱਲ/ ਫਲ਼
ਇੱਕ ਰੁੱਖ ਅਪਣੇ ਫਲਾਂ ਤੋਂ ਪਛਾਣਿਆ ਜਾਂਦਾ ਹੈ। ਅੱਕਾਂ ਦੇ ਬੂਟਿਆਂ ਨੂੰ ਕਦੀ ਅੰਗੂਰ ਨਹੀਂ ਲਗਦੇ, ਨਾ ਹੀ ਕਿੱਕਰਾਂ ਨੂੰ ਖਜੂਰਾਂ। ਏਸ ਨਿੱਕੀ ਜੇਹੀ ਦਲੀਲ ਅੰਦਰ ਮਹਾਨ ਸੱਚ ਵਿਖਾਈ ਦੇਂਦਾ ਹੈ। ਇੱਕ ਮਨੁੱਖ, ਇਸ ਦਾ ਸਮਾਜ। ਇਸ ਦਾ ਅਰਥਿਕ ਅਤੇ ਸਿਆਸੀ ਢਾਂਚਾ ਸਾਰੇ ਦਾ ਸਾਰਾ ਇਸ ਸੱਚਾਈ ਤੇ ਨਿਰਭਰ ਹੈ ਕਿ ਤੁਹਾਡਾ ਵਿਸ਼ਵਾਸ ਦਾ ਨੀਹ ਪੱਥਰ ਕੋਣ ਅਤੇ ਕਿਥੇ ਹੈ। ਕੋਈ ਨਸਲ, ਕੋਈ ਕੌਮ ਅਤੇ ਲੋਕ ਦੇ ਅਪਣੇ ਨੀਹ ਪੱਥਰ ਵੱਲ ਵੇਖਣ ਅਤੇ ਅਪਣੇ ਅੰਦਰ ਵੱਲ ਝਾਤੀ ਮਾਰਣ, ਕਿ ਜੇ ਇਹਨਾ ਦੀ ਉਸਰੀ ਇਮਾਰਤ ਲਾਹੇਵੰਦ ਹੈ, ਇਹਨਾ ਦੇ ਖਿਆਲਾਂ ਦਾ ਕਿਲ੍ਹਾ ਕਿਸੇ ਪੱਖੋਂ ਹਿਫ਼ਾਜ਼ਤ ਕਰਦਾ ਹੈ, ਜ਼ਰੂਰ ਹੀ ਇਸ ਦਾ ਸਾਹਾਰਾ ਲੈਣਾ ਲਾਜ਼ਮੀ ਹੈ। ਜੇ ਇਸ ਵਿਚਾਰ ਧਾਰਾ ਦੇ ਮਹੱਲ ਨੇ ਕੁੱਝ ਪਲੇ ਨਹੀਂ ਪਾਇਆ ਅਤੇ ਲੋਕ ਬਗੈਰ ਚਰਵਾਹੇ ਦੇ ਭੇਡਾਂ ਵਾਂਗਰ ਅਪਣੇ ਅਪਣੇ ਰਾਹ ਤੇ ਭਟਕ ਗਏ। ਸਮਝ ਲਵੋ ਵਿਚਾਰ ਧਾਰਾ ਚੰਗਾ ਰੁੱਖ ਨਹੀਂ। ਚੰਗੇ ਫਲ਼ ਕੁਝ ਨਹੀਂ ਲੱਗੇ।
ਹੋ ਸਕਦਾ ਹੈ ਇਸ ਦਾ ਡੀਲ ਡੌਲ਼, ਇਸ ਦਾ ਇਮਾਰਤੀ ਪੱਖ ਵੇਖਣ ਨੂੰ ਸੁਹਣਾ ਲੱਗਦਾ ਹੋਵੇ, ਪਰ ਯਾਦ ਰਹੇ “ਸਿੰਬਲ ਰੁੱਖ ਸਰਾਇਰਾ ਅੱਤ ਧੀਰਗ ਅੱਤ ਮੱਚææ”
ਇੱਕ ਵਾਰ ਮਸੀਹ ਨੇ ਅਜੇਹੇ ਮਨੁੱਖੀ ਰਵੱਈਵੇ ਤੇ ਟਿੱਪਣੀ ਕੁਝ ਇਸ ਪ੍ਰਕਾਰ ਕੀਤੀ ਸੀ। ” ਝੂਠੇ ਅਵਤਾਰਾਂ( ਸੰਤ, ਮਹੰਤ, ਸਾਧੂ, ਯੋਗੀ ਅਤੇ ਅੱਜ ਦੇ ਧੋਖਾਬਾਜ਼ ਸਿਆਸੀ ਰਹਿਬਰ) ਤੋ ਖਬਰਦਾਰ ਰਹੋ। ਅਪਣੇ ਫਲਾਂ ਤੋਂ ਉਹ ਪਛਾਣੇ ਜਾਣਗੇ। ਉਹ ਭੇਡਾਂ ਦੇ ਰੂਪ ਵਿੱਚ ਛੁਪੇ ਭੇੜੀਏ ਹਨ, ਜੋ ਚੀੜ ਫਾੜ ਬਗੈਰ ਹੋਰ ਕੁੱਝ ਨਹੀਂ ਕਰਦੇ। ਕੀ ਲੋਕ ਅੰਗੂਰ ਕੰਡਿਆਲੀ ਝਾੜੀ ਵਿੱਚ ਭਾਲ਼ਦੇ ਹਨ? ਜਾਂ ਅੰਜੀਰਾਂ ਕਿੱਕਰਾਂ ਨੂਂ ਲੱਗਦੀਆਂ ਹਨ। ਇਸ ਪ੍ਰਕਾਰ ਹੀ ਚੰਗੇ ਰੱਖ ਚੰਗੇ ਫਲ਼ ਦੇਂਦੇ ਹਨ, ਪਰ ਭੈੜੇ ਰੁੱਖ ਨੂੰ ਕੌੜੇ ਫਲ਼ ਲਗਦੇ ਹਨ। ਹਰ ਰੁੱਖ ਜੋ ਚੰਗੇ ਫਲ਼ ਪੈਦਾ ਨਹੀਂ ਕਰਦਾ, ਉਹ ਵੱਡ ਲਿਆ ਜਾਂਦਾ ਹੈ ਅਤੇ ਅੱਗ ਦੇ ਸਪੁਰ ਹੋ ਜਾਂਦਾ ਹੈ। ( ਮਤੀ 7:15 ਇੰਜੀਲ)
News Search
Main Happenings
Amir Ayad lies in a hospital
By News By ......Posted on July 13, 2015 at 10:00 PM
Amir Ayad lies in a hospital bed after he was allegedly beaten by Islamic hardliners who stormed a mosque in suburban Cairo
Pakistan: Islamist Mob Kills Christian Couple Accused of Blasphemy
By News By ......Posted on July 13, 2015 at 10:00 PM
Commanded from mosque loudspeakers, a Muslim throng in Punjab Province killed a Christian couple yesterday after a co-worker accused the pregnant wife of defiling the Koran, sources said.